ਅੱਜ ਤੇਰੀ ਕੱਲ ਮੇਰੀ ਵਾਰੀ ਆ,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,
ਜਿਹਦੇ ਕਰਮਾਂ ‘ਚ ਜੋ ਲਿਖਿਆ ਅੰਤ ਉਹ ਪਾ ਜਾਣਾ,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ!
Ajj teri kal meri waari aa,
Keh gye sach siaane eh duniyadaari aa,
Jihde karma ch jo likheya ant oh pa jaana,
Jad rabb di ho gyi mehar waqt sadda wi aa jana!
ਮੈਂ ਸੁਨਿਆ ਸੀ ਲੋਕਾਂ ਤੋਂ ਕੀ ਵਕਤ ਬਦਲਦਾ ਹੈ,
ਪਰ ਵਕਤ ਪਾ ਕੇ ਪਤਾ ਲੱਗਾ ਕੀ ਲੋਕ ਕਿਵੇਂ ਬਦਲਦੇ ਨੇ!
Main ta suneya si lokka ton ki wakat badalda hai,
Par wakat paa ke pata lagga, ki lok kiwen badalde ne!
ਮੈਂ ਮਤਲਬੀ ਨਹੀਂ ਹਾਂ ਕੀ ਆਪਣੇ ਚਾਹੁਣ ਵਾਲਿਆਂ ਨੂੰ ਧੋਖਾ ਦਵਾ,
ਬਸ ਮੈਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗਲ ਨਹੀਂ!
Main matlabi nahi han ki apne chahun waleyan nu dhokkha dawa,
Bas mainnu samjhana har kise de wass di gall nahi!
Ret de ghar… Punjabi Shayari
ਰੇਤ ਦੇ ਘਰ ਬਣਾ ਕੇ ਲੇਹਰਾ ਨਾਲ ਗਲ ਨਾ ਕਰੀ,
ਏਹ ਤਾਂ ਮਿਲਣ ਆਈਆਂ ਦੇ ਵੀ ਘਰ ਉਜਾੜ ਦਿੰਦਿਆਂ ਨੇ!
Ret de ghar bana ke lehra naal gall na kari
Eh ta milan aayiya de wi ghar ujaad dindiyanre!
ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ,
ਮੂੰਹ ਨੂੰ ਸੰਵਾਰਨ ਦੀ ਰੀਝ ਹੀ ਨਾ ਹੁੰਦੀ,
ਖ਼ੂਬਸੂਰਤੀ ਦੇ ਵੀ ਅਲੱਗ ਹੀ ਪੈਮਾਨੇ ਹੋਣੇ ਸੀ,
ਲੋਕ ਸ਼ਕਲਾਂ ਦੇ ਨਹੀਂ, ਰੂਹ ਦੇ ਦੀਵਾਨੇ ਹੋਣੇ ਸੀ!
Je sheesha naam di cheej na hundi,
Munh nu sanwaaran di reejh hi na hundi,
Khoobsurti de wi alagg hi paimane hone si,
Lok shaklan de nahi, rooh de diwane hone si!
ਬਹੁਤ ਯਾਦ ਕਰਦੇ ਹੋਣਗੇ ਓਹ ਮੈਨੂੰ,
ਇਹ ਵਹਿਮ ਮੇਰੇ ਦਿਲ ਚੋਂ ਜਾਂਦਾ ਹੀ ਨਹੀਂ!
Bahut yaad karde honge oh mainnu,
Eh wahem mere dil cho jaanda hi nahi!
Dard nu asi… Punjabi Shayari
ਦਰਦ ਨੂੰ ਅਸੀਂ ਆਪਣਾ ਮੀਤ ਬਣਾਈ ਬੈਠੇ ਹਾਂ,
ਤੇਰੇ ਦਿੱਤੇ ਗਮ ਸੱਜਣਾ ਗੱਲ ਲਾਈ ਬੈਠੇ ਹਾਂ!
Dard nu asi apna meet banayi baithe han,
Tere ditte gam sajjna gall laayi baithe han!